ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਅਲਰਟ ਤੇ ਗੁਰਦਾਸਪੁਰ ਪੁਲਿਸ , ਵਾਹਨਾਂ ਦੀ ਨਾਕੇਬੰਦੀ ਕਰਕੇ ਲਈ ਜਾ ਰਹੀ ਤਲਾਸ਼ੀ

ਗੁਰਦਾਸਪੁਰ, 19 ਮਾਰਚ 2024 (ਦੀ ਪੰਜਾਬ ਵਾਇਰ)। ਲੋਕ ਸਭਾ ਚੋਣਾਂ ਦਾ ਬਿਗਲ ਵੱਜ ਚੁੱਕਾ ਹੈ। ਇਕ ਪਾਸੇ ਜਿੱਥੇ ਵੱਖ-ਵੱਖ ਪਾਰਟੀਆਂ ਨੇ ਚੋਣਾਂ ਵਿਚ ਹਿੱਸਾ ਲੈਣਾ ਸ਼ੁਰੂ ਕਰ ਦਿੱਤਾ ਹੈ, ਉਥੇ ਹੀ ਦੂਜੇ ਪਾਸੇ ਪੁਲਸ ਨੇ ਵੀ ਚੋਣਾਂ ਨੂੰ ਸਹੀ ਢੰਗ ਨਾਲ ਕਰਵਾਉਣ ਲਈ ਕਮਰ ਕੱਸ ਲਈ ਹੈ। ਇਸ ਕਾਰਨ ਸ਼ਹਿਰ ਵਿੱਚ ਅਮਨ-ਕਾਨੂੰਨ ਬਣਾਈ ਰੱਖਣ ਲਈ … Continue reading ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਅਲਰਟ ਤੇ ਗੁਰਦਾਸਪੁਰ ਪੁਲਿਸ , ਵਾਹਨਾਂ ਦੀ ਨਾਕੇਬੰਦੀ ਕਰਕੇ ਲਈ ਜਾ ਰਹੀ ਤਲਾਸ਼ੀ